Integrity Score 100
No Records Found
Good
ਕਤਰ-2022 ਫੀਫਾ ਫੁਟਬਾਲ ਕੱਪ ਤੋਂ ਪਹਿਲਾਂ ਖੇਡੇ ਗਏ 21 ਟੂਰਨਾਮੈਂਟਾਂ ਦੇ ਜੇਤੂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਕਪਤਾਨ
ਰੂਸ ਦੇ ਮੈਦਾਨਾਂ ’ਤੇ ਸਾਲ-2108 ਨੂੰ ਖੇਡਿਆ ਗਿਆ ਸੰਸਾਰ ਫੁਟਬਾਲ ਕੱਪ ਫੀਫਾ ਦਾ 21ਵਾਂ ਟੂਰਨਾਮੈਂਟ ਹੈ। ਫੀਫਾ ਦੇ ਇਨ੍ਹਾਂ ਫੁਟਬਾਲ ਅਡੀਸ਼ਨਾਂ ਨੂੰ ਜਿੱਤਣ ਵਾਲੇ ਕਪਤਾਨਾਂ ਦੀ ਸੂਚੀ ਹੇਠ ਅਨੁਸਾਰ ਹੈ।
ਮੇਜ਼ਬਾਨ ਦੇਸ਼ ਤੇ ਸਾਲ ਜੇਤੂ ਟੀਮ ਕਪਤਾਨ
1. ਉਰੂਗੁਏ-1930 ਉਰੂਗੁਏ ਜੋਸ ਨੈਸਾਜ਼ੀ
2. ਇਟਲੀ-1934 ਇਟਲੀ ਗੋਨਪੀਰੋ ਕੋਂਬੀ
3. ਫਰਾਂਸ-1938 ਇਟਲੀ ਪੀਪਿਨੋ ਮਿਆਜ਼ਾ ਗਿਓਸੇਪੀ
4. ਬਰਾਜ਼ੀਲ-1950 ਉਰੂਗੁਏ ਓਬਡੂਲਿਓ ਵੈਰੇਲਾ
5. ਸਵਿਟਜ਼ਰਲੈਂਡ-1954 ਜਰਮਨੀ ਫਰਿਟਜ਼ ਵਾਲਟਰ
6. ਸਵੀਡਨ-1958 ਬਰਾਜ਼ੀਲ ਲੂਇਜ਼ ਹਿਲਡਰਅਲਡੋ ਬੀਲਿਨੀ
7. ਚਿੱਲੀ-1962 ਬਰਾਜ਼ੀਲ ਮੌਰੋ ਰਾਮੋੋਸ
8. ਇੰਗਲੈਂਡ-1966 ਇੰਗਲੈਂਡ ਬੌਬੀ ਮੂਰੇ
9. ਮੈਕਸੀਕੋ-1970 ਬਰਾਜ਼ੀਲ ਕਾਰਲੋੋਸ ਅਲਬਰਟੋ
10. ਜਰਮਨੀ-1974 ਜਰਮਨੀ ਫਰੈਂਜ਼ ਬੀਚਨਬੌਇਰ
11. ਅਰਜਨਟੀਨਾ-1978 ਅਰਜਨਟੀਨਾ ਡੇਨੀਅਨ ਪੈਸਰੇਲਾ
12. ਸਪੇਨ-1982 ਇਟਲੀ ਡਿਨੋ ਜੌਫ
13. ਮੈਕਸੀਕੋ-1986 ਅਰਜਨਟੀਨਾ ਡਿਆਗੋ ਮੈਰਾਡੋਨਾ
14. ਇਟਲੀ-1990 ਜਰਮਨੀ ਲੌਥਾਰ ਮੈਥਿਓਜ਼
15. ਅਮਰੀਕਾ-1994 ਬਰਾਜ਼ੀਲ ਡੂੰਗਾ
16. ਫਰਾਂਸ-1998 ਫਰਾਂਸ ਡਿਡੀਅਰ ਡੈਸਚੈਂਪਸ
17. ਜਪਾਨ-ਦੱ.ਕੋਰੀਆ-02 ਬਰਾਜ਼ੀਲ ਕਾਫੂ
18. ਜਰਮਨੀ-2006 ਇਟਲੀ ਫੈਬੀਊ ਕੈਨਵਾਰੋ
19. ਦੱ.ਅਫਰੀਕਾ-2010 ਸਪੇਨ ਲਕੇਰ ਕੈਸੀਲਾਸ
20. ਬਰਾਜ਼ੀਲ-2014 ਜਰਮਨੀ ਫਿਲਿਪ ਲਾਹਮ
21. ਰੂਸ-2018 ਫਰਾਂਸ ਹਿਊਗੋ ਲੋਰਿਸ
FIFA World Cup 2022