Integrity Score 100
No Records Found
No Records Found
ਸੁਖਵਿੰਦਰਜੀਤ ਸਿੰਘ ਮਨੌਲੀ
ਫੀਫਾ ਫੁਟਬਾਲ ਕੱਪ ਦੇ ਹੁਣ ਤੱਕ ਖੇਡੇ ਗਏ 21 ਟੂਰਨਾਮੈਂਟਾਂ ਦੇ ਖਿਤਾਬ ਜੇਤੂਆਂ, ਉਪ-ਜੇਤੂਆਂ, ਤੀਜਾ ਤੇ ਚੌਥੇ ਪਾਏਦਾਨ ’ਤੇ ਰਹਿਣ ਵਾਲੇ ਦੇਸ਼ਾਂ ਦਾ ਵੇਰਵਾ:
ਮੇਜ਼ਬਾਨ ਦੇਸ਼ ਤੇ ਸਾਲਵਿਸ਼ਵ ਚੈਂਪੀਅਨ ਦੇਸ਼ਉਪ-ਜੇਤੂ ਦੇਸ਼ਤੀਜਾ ਰੈਂਕਚੌਥਾ ਰੈਂਕ
1. ਉਰੂਗੁਏ-1930ਉਰੂਗੁਏਅਰਜਨਟੀਨਾਅਮਰੀਕਾਯੂਗੋਸਲਾਵੀਆ
2. ਇਟਲੀ-1934ਇਟਲੀਚੈਕੋਸਲੋਵਾਕੀਆਜਰਮਨੀਆਸਟਰੇਲੀਆ
3. ਫਰਾਂਸ-1938ਇਟਲੀਹੰਗਰੀਬਰਾਜ਼ੀਲਸਵੀਡਨ
4. ਬਰਾਜ਼ੀਲ-1950ਉਰੂਗੁੁਏਬਰਾਜ਼ੀਲਸਵੀਡਨਸਪੇਨ
5. ਸਵਿਟਜ਼ਰਲੈਂਡ-1954ਜਰਮਨੀਹੰਗਰੀਆਸਟਰੀਆਉਰੂਗੁਏ
6. ਸਵੀਡਨ-1958ਬਰਾਜ਼ੀਲਸਵੀਡਨਫਰਾਂਸਜਰਮਨੀ
7. ਚਿੱਲੀ-1962ਬਰਾਜ਼ੀਲਚੈਕੋਸਲੋਵਾਕੀਆਚਿੱਲੀਯੂਗੋਸਲਾਵੀਆ
8. ਇੰਗਲੈਂਡ-1966ਇੰਗਲੈਂਡਜਰਮਨੀਪੁਰਤਗਾਲਰੂਸ
9. ਮੈਕਸਿਕੋ-1970ਬਰਾਜ਼ੀਲਇਟਲੀਜਰਮਨੀਉਰੂਗੁਏ
10. ਜਰਮਨੀ-1974ਜਰਮਨੀਹਾਲੈਂਡਬਰਾਜ਼ੀਲਪੁਰਤਗਾਲ
11. ਅਰਜਨਟੀਨਾ-1978ਅਰਜਨਟੀਨਾਹਾਲੈਂਡਬਰਾਜ਼ੀਲਇਟਲੀ
12. ਸਪੇਨ-1982ਇਟਲੀਜਰਮਨੀਪੋਲੈਂਡਫਰਾਂਸ
13. ਮੈਕਸਿਕੋ-1986ਅਰਜਨਟੀਨਾਜਰਮਨੀਫਰਾਂਸਬੈਲਜੀਅਮ
14. ਇਟਲੀ-1990ਜਰਮਨੀਅਰਜਨਟੀਨਾਇਟਲੀਇੰਗਲੈਂਡ
15. ਅਮਰੀਕਾ-1994ਬਰਾਜ਼ੀਲਇਟਲੀਸਵੀਡਨਬੁਲਗਾਰੀਆ
16. ਫਰਾਂਸ-1998ਫਰਾਂਸਬਰਾਜ਼ੀਲਕਰੋਏਸ਼ੀਆਹਾਲੈਂਡ
17. ਜਪਾਨ-ਦੱ.ਕੋਰੀਆ-02ਬਰਾਜ਼ੀਲਜਰਮਨੀਤੁਰਕੀਦੱ.ਕੋਰੀਆ
18. ਜਰਮਨੀ-2006ਇਟਲੀਫਰਾਂਸਜਰਮਨੀਪੁਰਤਗਾਲ
19. ਦੱ.ਅਫਰੀਕਾ-2010ਸਪੇਨਹਾਲੈਂਡਜਰਮਨੀਉਰੂਗੁਏ
20. ਬਰਾਜ਼ੀਲ-2014ਜਰਮਨੀਅਰਜਨਟੀਨਾਹਾਲੈਂਡਬਰਾਜ਼ੀਲ
21. ਰੂਸ-2018ਫਰਾਂਸਕਰੋਸ਼ੀਆਬੈਲਜੀਅਮਇੰਗਲੈਂਡ